¡Sorpréndeme!

ਵਿਆਹ ਵਾਲੇ ਘਰ 'ਚ ਆਏ ਨੌਜਵਾਨ ਕਰ ਗਏ ਕਾਂਡ!ਵਿਆਹ ਵਾਲੀ ਕੁੜੀ ਨੂੰ ਕਰਕੇ ਬੇਹੋਸ਼,ਕਰ ਗਏ ਵੱਡਾ ਕਾਰਾ!|OneIndia Punjabi

2024-01-26 0 Dailymotion

ਸਮਰਾਲਾ ਦੇ ਕੋਲ ਪੈਂਦੇ ਪਿੰਡ ਹਰਿਓਂ ਕਲਾਂ ਦੇ ਵਿੱਚ ਅਣਪਛਾਤੇ ਲੁਟੇਰਿਆਂ ਵੱਲੋਂ ਵਿਆਹ ਵਾਲੇ ਘਰ ਦੇ ਵਿੱਚ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਹੋਏ ਫਰਾਰ। ਜਿਸ ਸਮੇਂ ਚੋਰੀ ਦੀ ਘਟਨਾ ਵਾਪਰੀ ਉਸ ਸਮੇਂ ਘਰ ਦੇ ਵਿੱਚ ਕੱਲੀ ਵਿਆਹ ਵਾਲੀ ਕੁੜੀ ਸੀ ਜਿਸ ਦਾ ਦੋ ਦਿਨ ਬਾਅਦ ਵਿਆਹ ਰੱਖਿਆ ਹੋਇਆ ਸੀ। ਜਦੋਂ ਕੁੜੀ ਦੇ ਮਾਂ ਪਿਓ ਘਰ ਵਾਪਿਸ ਪੁੱਜੇ ਤਾਂ ਦੇਖਿਆ ਕੁੜੀ ਬੇਹੋਸ਼ ਹੋਈ ਪਈ ਸੀ ਅਤੇ ਘਰ ਦੇ ਵਿੱਚ ਰੱਖੇ ਤਿੰਨੋ ਕੁੱਤੇ (ਪਿਟਬੁਲ ਸਮੇਤ) ਬੇਹੋਸ਼ ਹੋਏ ਪਏ ਸਨ. ਉਸ ਤੋਂ ਬਾਅਦ ਘਰ ਦੇ ਵਿੱਚ ਜਾ ਕੇ ਦੇਖਿਆ ਤਾਂ ਘਰ ਦੀਆਂ ਅਲਮਾਰੀਆਂ ਤੇ ਤਾਲੇ ਤੋੜ ਕੇ ਵਿਆਹ ਵਾਲੀ ਕੁੜੀ ਲਈ ਜੋੜ ਕੇ ਰੱਖੇ ਗਹਿਣੇ ਅਤੇ ਨਕਦੀ ਗਾਇਬ ਸਨ ਤਾਂ ਤੁਰੰਤ ਪੀੜਤ ਪਰਿਵਾਰ ਵੱਲੋਂ ਸਮਰਾਲਾ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ।
.
The young people who came to the married house committed an incident!
.
.
.
#samralanews #punjabnews #latestnews
~PR.182~